ਅਲਕੇਨ
ਦਿੱਖ
ਕਾਰਬਨੀ ਰਸਾਇਣਕ ਵਿਗਿਆਨ ਵਿੱਚ ਅਲਕੇਨ ਜਾਂ ਪੈਰਾਫ਼ਿਨ (ਅਜੇ ਵੀ ਵਰਤਿਆ ਜਾਂਦਾ ਇੱਕ ਇਤਿਹਾਸਕ ਨਾਂ ਜੀਹਦੇ ਹੋਰ ਮਤਲਬ ਵੀ ਹਨ) ਇੱਕ ਲਬਾਲਬ ਭਰਿਆ ਹਾਈਡਰੋਕਾਰਬਨ ਹੁੰਦਾ ਹੈ। ਇਹਦੇ ਵਿੱਚ ਸਿਰਫ਼ ਹਾਈਡਰੋਜਨ ਅਤੇ ਕਾਰਬਨ ਦੇ ਪਰਮਾਣੂ ਹੁੰਦੇ ਹਨ ਅਤੇ ਸਾਰੇ ਜੋੜ ਇਕਹਿਰੇ ਜੋੜ ਹੁੰਦੇ ਹਨ। ਅਚੱਕਰੀ ਅਲਕੇਨਾਂ ਦਾ ਆਮ ਰਸਾਇਣਕ ਢਾਂਚਾ CnH2n+2 ਹੁੰਦਾ ਹੈ। ਇਹਨਾਂ ਦੇ ਦੋ ਪ੍ਰਮੁੱਖ ਵਪਾਰੀ ਸਰੋਤ ਹਨ: ਕੱਚਾ ਤੇਲ ਅਤੇ ਕੁਦਰਤੀ ਗੈਸ।
ਭੌਤਿਕ ਗੁਣ
[ਸੋਧੋ]ਸਾਰੇ ਅਲਕੇਨ ਰੰਗਹੀਣ ਅਤੇ ਗੰਧਹੀਣ ਹਨ।[1][2]
ਅਲਕੇਨ ਦੀ ਸਾਰਨੀ
[ਸੋਧੋ]ਅਲਕੇਨ | ਫ਼ਾਰਮੂਲਾ | ਉਬਾਲ ਦਰਜਾ [°C] | ਪਿਘਲਣ ਦਰਜਾ [°C] | ਸੰਘਣਾਪਣ [g•cm−3] (at 20 °C) |
ਮੀਥੇਨ | CH4 | -162 | -182 | ਗੈਸ |
ਈਥੇਨ | C2H6 | -89 | -183 | ਗੈਸ |
ਪ੍ਰੋਪੇਨ | C3H8 | -42 | -188 | ਗੈਸ |
ਬਿਊਟੇਨ | C4H10 | 0 | -138 | ਗੈਸ |
ਪੈਂਟੇਨ | C5H12 | 36 | -130 | 0.626 (ਤਰਲ ਜਾਂ ਦ੍ਰਵ) |
ਹੈਕਸੇਨ | C6H14 | 69 | -95 | 0.659 (ਤਰਲ ਜਾਂ ਦ੍ਰਵ) |
ਹੈਪਟੇਨ | C7H16 | 98 | -91 | 0.684 (ਤਰਲ ਜਾਂ ਦ੍ਰਵ) |
ਔਕਟੇਨ | C8H18 | 126 | -57 | 0.703 (ਤਰਲ ਜਾਂ ਦ੍ਰਵ) |
ਨੋਨੇਨ | C9H20 | 151 | -54 | 0.718 (ਤਰਲ ਜਾਂ ਦ੍ਰਵ) |
ਡੈਕੇਨ | C10H22 | 174 | -30 | 0.730 (ਤਰਲ ਜਾਂ ਦ੍ਰਵ) |
ਅਨਡੈਕੇਨ | C11H24 | 196 | -26 | 0.740 (ਤਰਲ ਜਾਂ ਦ੍ਰਵ) |
ਡੋਡੈਕੇਨ | C12H26 | 216 | -10 | 0.749 (ਤਰਲ ਜਾਂ ਦ੍ਰਵ) |
ਹੈਕਸਾਡੈਕੇਨ | C16H34 | 287 | 18 | 0.773 (ਤਰਲ ਜਾਂ ਦ੍ਰਵ) |
ਆਈਕੋਸੇਨ | C20H42 | 343 | 37 | ਠੋਸ |
ਟਰਾਈਕੋਨਟੇਨ | C30H62 | 450 | 66 | ਠੋਸ |
ਟੈਟਰਾਕੋਨਟੇਨ | C40H82 | 525 | 82 | ਠੋਸ |
ਪੈਂਟਾਕੋਨਟੇਨ | C50H102 | 575 | 91 | ਠੋਸ |
ਹੈਕਸਾਕੋਨਟੇਨ | C60H122 | 625 | 100 | ਠੋਸ |
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2013-10-29. Retrieved 2014-05-14.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2014-10-06. Retrieved 2014-05-14.
{{cite web}}
: Unknown parameter|dead-url=
ignored (|url-status=
suggested) (help)